ਮੇਰਾ ਰੁਸੇ ਨਾ ਕਲਗੀਆਂ ਵਾਲਾ ਜੱਗ ਭਾਵੇ ਸਾਰਾ ਰੁਸ ਜਾਏ॥

ਮੇਰਾ ਰੁਸੇ ਨਾ ਕਲਗੀਆਂ ਵਾਲਾ ਜੱਗ ਭਾਵੇ ਸਾਰਾ ਰੁਸ ਜਾਏ॥ is a N/A group. Having alot of group type in Facebook: close, open and secret and it is a CLOSED group. ਮੇਰਾ ਰੁਸੇ ਨਾ ਕਲਗੀਆਂ ਵਾਲਾ ਜੱਗ ਭਾਵੇ ਸਾਰਾ ਰੁਸ ਜਾਏ॥ has 54,534 members. So people rank it like a Gigantic group. You can find this group by searching 343908152313468 on Google, Bing or Yahoo. We last updated on 2015-04-06 10:22:28.

ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ |

ਆਪ ਸਭ ਮੇਰਾ ਰੁਸੇ ਨਾ ਕਲਗੀਆਂ ਵਾਲਾ ਜੱਗ ਭਾਵੇ ਸਾਰਾ ਰੁਸ ਜਾਏ॥ ਦੇ ਮੈਂਬਰ ਹੋ , ਇਹ ਗਰੁੱਪ ਤੁਹਾਡਾ ਆਪਣਾ ਹੈ , ਇਸ ਲਈ ਆਪਣੇ ਗਰੁੱਪ ਨੂੰ ਸਾਫ਼-ਸੁਥਰਾ ਰੱਖਣਾ ਆਪਣਾ ਸਾਰਿਆਂ ਦਾ ਖੁਦ ਦਾ ਫ਼ਰਜ਼ ਹੈ । ਕੋਈ ਵੀ ਮੈਂਬਰ ਕਿਸੇ ਨੂੰ ਗਲਤ ਨਾ ਬੋਲੇ ਇਹ ਆਪਣੇ ਇਸ ਗਰੁੱਪ ਦੇ Admins ਵੱਲੋਂ ਖਾਸ ਬੇਨਤੀ ਹੈ , ਜੇ ਕੋਈ ਕਿਸੇ ਨੂੰ ਗਲਤ ਬੋਲਦਾ ਵੀ ਹੈ ਤਾਂ ਉਸ ਮੈਂਬਰ ਨੂੰ ਗਰੁੱਪ ਤੋਂ ਹਮੇਸ਼ਾ ਲਈ ਬੈਨ ਕਰ ਦਿੱਤਾ ਜਾਵੇਗਾ। ਗਰੁੱਪ ਵਿੱਚ ਕੋਈ ਵੀ ਮੈਂਬਰ ਕਿਸੇ ਵੀ ਧਰਮ ਜਾਂ ਕਿਸੇ ਵੀ ਸੰਤਾਂ-ਮਹਾਂਪੁਰਸ਼ਾਂ ਦੀ ਨਿੰਦਾ ਨਾ ਕਰੇ। ਕੋਈ ਵੀ ਕਿਸੇ ਤਰ੍ਹਾਂ ਦੀ ਪੋਸਟ ਕਿਸੇ ਹੋਰ ਗਰੁੱਪ ਵਿੱਚੋਂ ਲਿਆ ਕੇ ਇਸ ਗਰੱਪ ਵਿੱਚ ਸ਼ੇਅਰ ਨਾ ਕਰੇ। ਸਿਰਫ਼ ਕਾਪੀ ਪੇਸਟ ਕਰ ਸਕਦੇ ਹੋ।ਗਰੁੱਪ ਵਿੱਚ ਕੋਈ ਵੀ ਮੈਂਬਰ ਕਿਸੇ ਵੀ ਤਰ੍ਹਾਂ ਦਾ ਪੇਜ਼ ਪ੍ਰਮੋਟ ਕਰਨ ਦੀ ਕੋਸ਼ਿਸ਼ ਨਾ ਕਰੇ। ਸਾਨੂੰ ਸਾਰੇ Admins ਨੂੰ ਆਸ ਹੈ ਕਿ ਤੁਸੀਂ ਸਾਰੇ ਮੈਂਬਰ ਇਹਨਾਂ ਗੱਲਾਂ ਤੇ ਖ਼ਰੇ ਉੱਤਰੋਗੇ।

ਧੰਨਵਾਦ ਜੀ |